ਮੂਸੇਵਾਲਾ ਦੀ ਬਰਸੀ 'ਤੇ ਆਈ ਜਸਵਿੰਦਰ ਬਰਾੜ ਹੋਈ ਭਾਵੁਕ । ਇਸ ਦੌਰਾਨ ਜਸਵਿੰਦਰ ਬਰਾੜ ਮੂਸੇਵਾਲਾ ਨੇ ਦੱਸਿਆ ਕਿ ਸਿੱਧੂ ਮੈਨੂੰ ਭੂਆ ਕਹਿੰਦਾ ਸੀ ਤੇ ਉਸਨੇ ਮੇਰਾ ਨਾਂ ਕਾਫੀ ਉੱਚਾ ਕਰ ਦਿੱਤਾ ਹੈ ।
.
Aunti Jaswinder Brar became emotional on the barsi of Sidhu Moosewala.
.
.
.
#sidhumoosewala #jaswinderbrar #punjabnews